।। ਅੰਤਰ-ਜਾਤੀ ਵਿਆਹ।।
ਕਿੰਨਾਂ ਚੰਗਾ ਹੁੰਦਾ ਨਾ ਜੇ ਤੁਹਾਡੀ ਵੀ ਇਕ ਭੈਣ ਹੁੰਦੀ
ਉਸਦਾ ਵਿਆਹ ਮੇਰੇ ਭਾਈ ਨਾਲ ਕਰ ਦਿੰਦੇ... ਕਿੰਨਾ ਚੰਗਾ ਲੱਗਣਾ ਸੀ ਫਿਰ...(ਬੜੇ ਚਾਅ ਨਾਲ)..!!
........... (ਚੁੱਪ )
ਹੈ ਨਾ????
ਤੁਸੀਂ ਕਰ ਦਿੰਦੇ ਨਾ ਵਿਆਹ... ਆਪਣੀ ਭੈਣ ਦਾ??.... . ਮੇਰੇ ਭਾਈ ਨਾਲ????
(ਚੁੱਪ ਟੁੱਟੀ)......!!!!
ਜਵਾਬ ਸੀ -
"ਨਾ".......!!!!!!!!!!!!!
(ਬਾਹਰ ਕੁਝ ਟੁੱਟਣ ਦੀ ਅਵਾਜ਼ ਆਉਂਦੀ ਹੈ)
- Simran-