ਜਿੰਦਗੀ ਦੇ ਕੰਢੇ 🥺
ਇਹ ਰਲਾਉਣ ਕਦੇ ਹਸਾਉਣ ਇਹ ਜਿੰਦਗੀ ਕੰਡੇ
ਔਖੇ ਸਫਰਾ ਉੱਤੇ ਹੱਸ ਕੇ ਚੱਲਣਾ ਸਿਖਾਉਣ ਏ ਕੰਡੇ
ਜਿੰਦਗੀ ਦੇ ਦੁੱਖ ਕਦੇ ਖਤਮ ਨਹੀਂ ਹੁੰਦੇ
ਦੁੱਖ ਵੀ ਲੈ ਜਾਣ ਨੇੜੇ ਮੰਜਿਲ ਦੇ
ਮੰਜਿਲ ਤੱਕ ਤਾ ਪਹੁੰਚ ਹੀ ਜਾਣਾ ਸਭ ਨੇ
ਪਰ
ਜਿੰਦਗੀ ਵਿੱਚ ਜੇ ਇੱਕ ਦੂਜੇ ਨੂੰ ਹੀ ਨਾ ਰਵਾਉਣ ਏ ਬੰਦੇ
ਬੜੇ ਤਿੱਖੇ ਹੁੰਦੇ ਨੇ ਰਾਹਾਂ ਦੇ ਕੰਢੇ
ਪਰ
ਜਿਆਦਾ ਦੁੱਖ ਦੇਣ ਇਹ ਜਿੰਦਗੀ ਦੇ ਕੰਢੇ
ਇਹ ਜਿੰਦਗੀ ਦੇ ਕੰਢੇ🥺