ਮੈਂ ਸ਼ਾਇਰ ਬਣਿਆ ਨਹੀਂ ਤੇਰੀ ਨਫ਼ਰਤ ਨੇ ਬਣਾਇਆ ਹੈ
ਮੈਂ ਤੈਂਨੂੰ ਨਹੀਂ ਤੂੰ ਮੈਂਨੂੰ ਠੁਕਰਾਇਆ ਹੈ ।
ਕਿਨ੍ਹਾਂ ਮੈਂ ਤੇਰਾ ਖਿਆਲ ਰੱਖਦਾ ਰਿਹਾ
ਬੰਦ ਅੱਖਾਂ ਕਰਕੇ ਵੀ ਮੈਂ ਤੈਂਨੂੰ ਤੱਕਦਾ ਰਿਹਾ
ਤੂੰ ਵਫ਼ਾ ਨਾ ਕਰਕੇ ਮੇਰਾ ਦਿਲ ਦੂਖਾਇਆ ਹੈ ।
ਬੜੀ ਸਿਦਤਾ ਨਾਲ ਜੌ ਤੈਂਨੂੰ ਚਾਹੁੰਦਾ ਰਿਹਾ
ਦੁਨੀਆ ਨੂੰ ਛੱਡ ਕੇ ਤੇਰੇ ਦਰ ਜੌ ਆਉਂਦਾ ਰਿਹਾ
ਮੈਂ ਤੈਂਨੂੰ ਨਹੀਂ ਤੂੰ ਮੈਂਨੂੰ ਗਵਾਇਆ ਹੈ ।
ਮੇਰੇ ਦਿਲ ਦੇ ਚੈਨ ਨੂੰ ਤੂੰ ਮਾਰਤਾ ਨੀ
ਨਿੱਕੀ ਜਿਹੀ ਉਮਰ ਚ ਤੂੰ ਕੇਹਰ ਗੁਜ਼ਾਰ ਤਾਂ ਨੀ
ਮੈਂ ਤੈਨੂੰ ਨਹੀਂ ਤੂੰ ਮੈਨੂੰ ਬੜਾ ਸਤਾਇਆ ਹੈ ।
ਆਖਿਰ ਜੁ਼ਲਮ ਦੀ ਵੀ ਹੱਦ ਹੁੰਦੀ ਹੈ
ਸ਼ਟ ਦਿਲ ਦੀ ਮੌਤ ਤੋਂ ਵੀ ਵੱਧ ਹੁੰਦੀ ਹੈ
ਮੈਂ ਤੇਰੇ ਤੇ ਨਹੀਂ ਤੂੰ ਮੇਰੇ ਤੇ
ਇਹਨਾਂ ਵੱਡਾ ਜੁਲਮ ਕਮਾਇਆ ਹੈ
by - ਰਾਜ਼ਵੀਰ