ਇੱਕ ਤਸਵੀਰ ਬਣਾਈ ਖੁਦ ਦੀ, ਪਰ ਲਗਾਵਾਂ ਕਿੱਥੇ? ਉਹੀ ਤਾਂ ਖੁਦ ਮੇਰੀਆਂ ਅੱਖਾਂ ਵਿੱਚ ਵੱਸਦਾ ਹੈ।
ਇਕ ਤਸਵੀਰ ਬਣਾਈ ਖੁਦ ਦੀ, ਦਿਖਾਵਾ ਕਿਸ ਨੂੰ? ਉਹੀ ਤਾਂ ਖੁਦ ਦਿਖਾ ਰਿਹਾ ਹੈ ਮੇਰੇ ਅੰਦਰ ਮੈਨੂੰ ਖੁਦ ਨੂੰ।
ਇੱਕ ਤਸਵੀਰ ਬਣਾਈ ਖੁਦ ਦੀ, ਸਮਝਾਵਾਂ ਕਿਸ ਨੂੰ? ਉਹੀ ਤਾਂ ਸਮਝਾ ਰਿਹਾ ਹੈ ਮੈਨੂੰ ਖੁਦ ਨੂੰ ।
ਇੱਕ ਤਸਵੀਰ ਬਣਾਈ ਖੁਦ ਦੀ ਜਿਸ ਲਈ ਬਣਾਇਆ ਮੈਂ ਖੁਦ ਨੂੰ, ਉਹ ਤਾਂ ਬਣਾ ਗਿਆ ਮੈਨੂੰ ਖੁਦ ਨੂੰ,
ਇੱਕ ਤਸਵੀਰ ਬਣਾਵਾ ਉਸਦੀ ਜਿਸਦੀ ਰੂਹ ਬਣ ਖੁਦ ਬਣ ਜਾਵਾਂ ਮੈਂ ਉਸਦੀ....
-navita👑