ਜਦ ਵੀ ਰਾਹ ਵਿਚ ਮੁਸ਼ਕਲ ਹੈ ਆਵੇ,
ਤਦ ਗਿਰ ਕੇ ਮੁੜ ਖੜਾ ਹੋਣਾ ਇਹ ਸਿਖਾਵੇ।

ਹੋਂਸਲਾ ਰੱਖਕੇ ਖੜਾ ਰਹਿ ਸੱਜਣਾ,
ਕਿਉਂ ਕੀ ਹੋਂਸਲੇ ਅੱਗੇ ਜ਼ਿੰਮੇਵਾਰੀ ਵੀ ਆਪਣਾ ਸਿਰ ਝੁਕਾਵੇ।

-navita

English Motivational by navita : 111828405

The best sellers write on Matrubharti, do you?

Start Writing Now