ਸਾਡੇ ਦਿਲ ਦਾ ਦਰਦ ਕੋਈ ਸਮਝ ਨਾ ਸਕਿਆ,
ਅਸੀਂ ਅੰਦਰੋਂ ਕਿੰਨੇ ਇਕੱਲੇ ਹਾਂ, ਕੋਈ ਦੇਖ ਨਾ ਸਕਿਆ।
ਲੋਕ ਸਿਰਫ਼ ਸਾਡੀਆਂ ਲਿਖੀਆਂ ਲਾਈਨਾਂ ਪੜ੍ਹਦੇ ਨੇ,
ਉਨ੍ਹਾਂ ਲਾਈਨਾਂ ਪਿੱਛੇ ਛੁਪਿਆ ਅੱਥਰੂ ਕੋਈ ਪੜ੍ਹ ਨਾ ਸਕਿਆ।" 🖤💧
- Mohammad Usman

English Shayri by Mohammad Usman : 112037376

The best sellers write on Matrubharti, do you?

Start Writing Now