English Quote in Poem by Guri baba

Poem quotes are very popular on BitesApp with millions of authors writing small inspirational quotes in English daily and inspiring the readers, you can start writing today and fulfill your life of becoming the quotes writer or poem writer.

ਇਸ ਕੁਦਰਤ ਨੇ ਸਭ ਕੁੱਝ ਦਿੱਤਾ
ਕਰਜਦਾਰ ਹੈ ਹਰ ਪ੍ਰਾਣੀ
ਕੁਦਰਤ ਹੈ ਸਾਡੀ ਮਾਵਾ ਵਰਗੀ
ਖਿਆਲ ਕਰੋ ਇਸ ਸੋਹਣੀ ਕੁਦਰਤ ਦਾ
ਇਸ ਦੇ ਵਿਚ ਸਾਰਾ ਜੱਗ ਆਇਆ
ਕੁਦਰਤ ਦੇ ਵਿੱਚ ਹਰਿਆਲੀ
ਇਸ ਹਰਿਆਲੀ ਨੇ ਸਭ ਕੁਝ ਦਿੱਤਾ
ਅਹਿਸਾਨ ਮੰਦ ਹੈ ਹਰ ਪ੍ਰਾਣੀ
ਨਾਂ ਕਰੋ ਦੂਸ਼ਿਤ ਇਸ ਸੋਹਣੀ ਕੁਦਰਤ ਨੁ
ਖਿਆਲ ਕਰੋ ਇਸ ਸੋਹਣੀ ਕੁਦਰਤ ਦਾ
ਨਹੀਂ ਜੀ ਸਕਦਾ ਕੋਈ ਬਿਨ ਹਰਿਆਲੀ

ਬਯੇ _ਗੁਰਪ੍ਰੀਤ ਸਿੰਘ
ਸਟੂਡੈਂਟ ਗੁਰੂ ਨਾਨਕ ਖਾਲਸਾ ਕਾਲਜ

English Poem by Guri baba : 111808243
New bites

The best sellers write on Matrubharti, do you?

Start Writing Now