ਇਹ ਸਜਣ ਜਾਣ ਬੁੱਝ ਕੇ ਸੰਗ ਜਾਂਦੇ ਨੇ
ਨੀਵੀਂ ਪਾ ਕੇ ਕੋਲੋ ਦੀ ਲੰਗ ਜਾਂਦੇ ਨੇ
ਤੈਂਨੂੰ ਕਿ ਮਿਲ ਗਿਆ ਫੁੱਲਾ ਵਰਗਾ ਦਿਲ ਤੋੜ ਕੇ
ਸਾਥੋਂ ਕਿ ਖਤਾ ਹੋ ਗਈ ਜੋ ਤੁਰ ਗਿਆ ਮੂੰਹ ਮੋੜ ਕੇ
ਦਿਲ ਹੌਂਕੇ ਤੇ ਹਾਮਾ ਰਹਿੰਦਾ ਭਰਦਾ
ਤੈਂਨੂੰ ਭੁੱਲ ਜਾਵਾਂ ਮੇਰਾ ਜੀ ਨਹੀਂ ਕਰਦਾ
ਤੂੰ ਤਾਂ ਕਰ ਲੇਆ ਸਾਡੇ ਤੋਂ ਕਿਨਾਰਾ
ਤੇਰੇ ਹੱਥ ਕਿ ਆਇਆ ਯਾਰਾ
ਹੁਣ ਪਛਤੋਂਦੀਆ ਨੇ ਇਹ ਅੱਖੀਆਂ
ਜੌ ਤੇਰੇ ਆਵਣ ਦਿਆਂ ਉਮੀਦਾ ਰੱਖੀਆਂ