( ਗੀਤ )
ਬਹੁਤਾ ਦੁੱਖ ਓਦੋ ਹੋਇਆ, ਆਪਣੇ ਜੋ ਗੈਰ ਸੱਜਣਾ।
ਜਿਨ੍ਹਾਂ ਲਈ ਸੀ ਮੰਗਦੇ, ਅਸੀਂ ਸੀ ਖੈਰ ਸੱਜਣਾ।
ਅਸੀਂ ਲਾਏ ਨਾ ਬਹਾਨੇ, ਉਹ ਸਾਰਾ ਜੱਗ ਵੇਖਦਾ,
ਵਿੱਚ ਨਸੀਬਾ ਤੂੰ ਨਹੀਂ, ਹੁਣ ਕਿ ਕਰੀਏ ਲੇਖਦਾ।
ਵਿਛੋੜੇ ਪੈ ਗਏ ਲੰਬੇ --------
ਮਿਲਾਂਗੇ ਆਪਾਂ ਫੇਰ ਸੱਜਣਾ।
ਜਿਨ੍ਹਾਂ ਲਈ ਸੀ ਮੰਗਦੇ, ਅਸੀਂ ਸੀ ਖੈਰ ਸੱਜਣਾ। ❤️