ਔਰਤ ਦੀ ਸਥਿਤੀ

  • 7.1k
  • 1.9k

ਕਿੰਨੀ ਵੀ ਤਰੱਕੀ ਹੋ ਗਈ ਹੋਵੇ ਕਿੰਨੀ ਵੀ ਵਿਗਿਆਨ ਨੇ ਰੱਬ ਦੀ ਬਰਾਬਰੀ ਕਰਨ ਵਿੱਚ ਕਿਸੇ ਹੱਦ ਤਕ ਪਹੁੰਚ ਕਰ ਲਈ ਹੋਵੇ,ਪਰ ਸਾਡੇ ਭਾਰਤੀ ਸਮਾਜ ਵਿੱਚ ਅੱਜ ਵੀ ਔਰਤ ਦੀ ਹਾਲਤ ਵਿੱਚ ਕੋਈ ਬਹੁਤਾ ਸੁਧਾਰ ਨਹੀਂ ਆਇਆ ਹੈ। ਅੱਜ ਵੀ ਓਹ ਹੀ ਪੁਰਾਣੀਆਂ ਰੀਤਾਂ ਵਿੱਚ ਹੀ ਓਹ ਹੀ ਪੁਰਾਣੀ ਸੋਚ ਵਿੱਚ ਜ਼ਿੰਦਗੀ ਬਤੀਤ ਕਰ ਰਹੀਆਂ ਨੇ,ਇਹ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕੇ ਅੱਜ ਔਰਤ ਪਹਿਲਾਂ ਦੇ ਮੁਕਾਬਲੇ ਪੜ੍ਹ ਲਿਖ ਗਈ ਹੈ,ਕੁੱਝ ਕੋ ਫੀਸਦੀ ਨੌਕਰੀ ਵੀ ਕਰਦੀ ਹੈ ਆਪਣੇ ਬਲਬੂਤੇ ਉਪਰ ਪਰ ਸੁਰਖਿਅਤ ਹਾਲੇ ਵੀ ਕੀਤੇ ਵੀ ਨਹੀਂ ਅਾ,ਕਹਿਣ ਨੂੰ ਔਰਤ ਸੁਰੱਖਿਆ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਔਰਤ ਨਾ